ਸ਼ਬਦ ਚੌਂਕੀ ਯਾਤਰਾ ਦਾ 22ਵਾਂ ਦਿਨ Post author:admin Post published:September 29, 2021 Post category:Uncategorized Post comments:0 Comments ਬੰਦੀ ਛੋੜ ਦਿਵਸ ਦੀ ੪੦੦ ਸਾਲਾ ਸ਼ਤਾਬਦੀ ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਆਰੰਭ ਕੀਤੀ ਸ਼ਬਦ ਚੌਂਕੀ ਦੀ ਮਰਿਯਾਦਾ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਈ ਇਤਿਹਾਸਿਕ ‘ਪੈਦਲ ਸ਼ਬਦ ਚੌਂਕੀ’ ਯਾਤਰਾ 22 ਦਿਨਾਂ ਦਾ ਸਫ਼ਰ ਤੈਅ ਕਰਕੇ ਅੱਜ ਮਥਰਾ ਤੋਂ ਆਗਰਾ ਰੋਡ ਤੇ ਪੁੱਜ ਚੁੱਕੀ ਹੈ। ਅੱਜ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਸ਼ਬਦ ਚੌਂਕੀ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਹ ਸ਼ਬਦ ਚੌਂਕੀ ਯਾਤਰਾ 3 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਪਹੁੰਚੇਗੀ। You Might Also Like 400 ਸਾਲਾ ਬੰਦੀ ਛੋੜ ਦਿਵਸ ਨੂੰ ਲੈ ਕੇ ਸ਼ਬਦ ਚੌਕੀ ਯਾਤਰਾ September 7, 2021 400 ਸਾਲਾਂ ਬੰਦੀ ਛੋੜ ਦਿਵਸ ਸ਼ਤਾਬਦੀ ਸਮਾਗਮ ਦੀ ਸਮਾਂ ਸਾਰਣੀ October 4, 2021 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment. Δ